ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰਿਆਂ ਦੇ ਪਤੀਆਂ ਨੂੰ ਦੇਖਕੇ ਹੈਰਾਨ ਹੋਜਾਵੋਗੇ ਤੁਸੀ - Viral Punjab

Post Top Ad

Post Top Ad

Sunday, May 20, 2018

ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰਿਆਂ ਦੇ ਪਤੀਆਂ ਨੂੰ ਦੇਖਕੇ ਹੈਰਾਨ ਹੋਜਾਵੋਗੇ ਤੁਸੀ

ਮਮਤਾ ਕੁਲਕਰਣੀ, ਵਿੱਕੀ ਗੋਸਵਾਮੀ
ਇਨ੍ਹਾਂ ਦੋਵਾਂ ਵਿੱਚ ਕਿੰਨਾ ਫਰਕ ਹੈ। ਵਿੱਕੀ ਗੋਸਵਾਮੀ ਡ੍ਰਗ ਮਾਫਿਆ ਹੈ। ਜਿਸਦੀ ਵਜ੍ਹਾ ਨਾਲ ਮਮਤਾ ਨੂੰ ਵੀ ਬਦਨਾਮੀ ਦਾ ਸਾਮਨਾ ਕਰਨਾ ਪਿਆ ਸੀ।
2bbd346f8a11212b29cb72d52e39a7c3
ਮਨੀਸ਼ ਕੋਈਰਾਲਾ ਅਤੇ ਸਮਾਰਟ ਦਹਲ
ਮਨੀਸ਼ਾ ਕੋਈਰਾਲਾ ਕਿੰਨੀ ਖੂਬਸੂਰਤ ਹੈ ਅਤੇ ਇਸਦੇ ਪਤੀ ਨੂੰ ਦੇਖੋ।
a43d0a9a9d104d9f14354f079241366f
ਉਰਮਿਲਾ ਮਾਤੋਂਡਕਰ, ਮੋਸ਼ਿਨ ਅਖਤਰ ਮੀਰ 
ਬਾਲੀਵੁੱਡ ਅਭਿਨੇਤਰੀ ਉਰਮਿਲਾ ਮਾਤੋਂਡਕਰ ਨੇ " ਰੰਗੀਲਾ " ਵਰਗੀ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਖੂਬਸੂਰਤ ਉਰਮਿਲਾ ਦੇ ਪਤੀ ਦਾ ਨਾਮ ਮੋਸ਼ਿਨ ਅਖਤਰ ਮੀਰ ਹੈ।
b0d8d1778cef1abe2cb446f60f974c6a
ਮੰਦਾਕਨੀ, ਕਗਯੁਰ ਰਿਨਪੋਚੇ
ਫਿਲਮ ਰਾਮ ਤੇਰੀ ਗੰਗਾ ਮੈਲੀ ਦੀ ਖੂਬਸੂਰ ਅਭਿਨੇਤਰੀ ਮੰਦਾਕਨੀ 70 ਅਤੇ 80 ਦੇ ਦਸ਼ਕ ਦੀ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਹੈ ਅਤੇ ਮੰਦਾਕਨੀ ਨੇ ਅਪਣੀ ਫਿਲਮਾਂ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਸੀ। ਮੰਦਾਕਨੀ ਨੇ ਤਿੱਬਤ ਦੇ ਇਕ ਡਾਰੈਕਟਰ ਕਗਯੁਰ ਰਿਨਪੋਚੇ ਨਾਲ ਵਿਆਹ ਕੀਤਾ ਸੀ ਅਤੇ ਦੋਵੇ ਤਿੱਬਤ ਹੀ ਰਹਿੰਦੇ ਹਨ।
6bce475cf3ce0773d4d9892c54bcc5c5
ਮੀਨਾਕਸ਼ੀ ਸ਼ੇਸ਼ਾਦਰੀ, ਹਰੀਸ਼ ਮੈਸੂਰ
ਬਾਲੀਵੁੱਡ ਅਭਿਨੇਤਰੀ ਮੀਨਾਕਸ਼ੀ ਸ਼ੇਸ਼ਾਦਰੀ ਨੇ ਕਈ ਹਿੱਟ ਫਿਲਮਾ ਵਿੱਚ ਕੰਮ ਕੀਤਾ ਹੈ ਅਤੇ ਅਪਣੇ ਜ਼ਮਾਨੇ ਦੀ ਖੂਬਸੂਰਤ ਅਤੇ ਹਿੱਟ ਐਕਟਰ ਮੀਨਾਕਸ਼ੀ ਨੇ ਅਮਰੀਕਾ ਦੇ ਹਰੀਸ਼ ਮੈਸੂਰ ਨਾਲ ਵਿਆਹ ਕੀਤਾ ਅਤੇ ਹੁਣ ਉਹ ਉਥੇ ਹੀ ਰਹਿੰਦੀ ਹੈ।

0d22eb4296f5c466e61651730e3226d0

No comments:

Post a Comment

Post Top Ad