ਡਾਕ ਵਿਭਾਗ ਵਿੱਚ ਨਿਕਲੀਆਂ 2 ਹਜ਼ਾਰ ਅਸਾਮੀਆਂ ਦੀ ਭਰਤੀ, 10ਵੀਂ ਪਾਸ ਕਰੋ ਅਪਲਾਈ - Viral Punjab

Breaking

Post Top Ad

Post Top Ad

Tuesday, May 22, 2018

ਡਾਕ ਵਿਭਾਗ ਵਿੱਚ ਨਿਕਲੀਆਂ 2 ਹਜ਼ਾਰ ਅਸਾਮੀਆਂ ਦੀ ਭਰਤੀ, 10ਵੀਂ ਪਾਸ ਕਰੋ ਅਪਲਾਈ

ਭਾਰਤੀ ਡਾਕ ਸੇਵਾ ਨੇ ਵੱਡੀ ਸੰਖਿਆ ਵਿੱਚ ਭਰਤੀ ਲਈ ਅਰਜੀਆਂ ਮੰਗੀਆਂ ਹਨ। ਸਰਕਾਰੀ ਨੌਕਰੀ ਪਾਉਣ ਦੇ ਚਾਹਵਾਣ ਉਮੀਦਵਾਰਾਂ ਲਈ ਇਹ ਇੱਕ ਵਧੀਆ ਮੌਕਾ ਹੈ। ਇਹ ਭਰਤੀ ਆਂਧਰਾ ਪ੍ਰਦੇਸ਼ ਵਿੱਚ ਵੱਖ-ਵੱਖ ਥਾਂਵਾ ਦੇ ਡਾਕ ਘਰਾਂ ਲਈ ਕੀਤੀ ਜਾ ਰਹੀ ਹੈ। ਯੋਗ ਉਮੀਦਵਾਰ 24 ਮਈ 2018 ਤੱਕ ਡਾਕ ਵਿਭਾਗ ਦੀ ਵੈਬ-ਸਾਈਟ ਤੇ ਜਾਕੇ ਅਪਲਾਈ ਕਰ ਸਕਦੇ ਹਨ। 10ਵੀਂ ਪਾਸ ਨੌਜਵਾਨ ਵੀ ਇਸ ਲਈ ਅਪਲਾਈ ਕਰ ਸਕਦੇ ਹਨ। ਡਾਕ ਵਿਭਾਗ ਵਿੱਚ ਕੁਲ 2286 ਅਸਾਮੀਆਂ ਦੀ ਭਰਤੀ ਲਈ ਇਹ ਅਰਜ਼ੀਆਂ ਮੰਗੀਆਂ ਜਾ ਰਿਹਾ ਹਨ।

ਆਹੁਦੇ ਦਾ ਨਾਮ: ਗ੍ਰਾਮੀਣ ਡਾਕ ਸੇਵਕ (GDS)

ਅਸਾਮਿਆਂ ਦੀ ਸੰਖਿਆ : 2286

ਅਸਾਮਿਆਂ ਦਾ ਵਿਵਰਣ

ਜਰਨਲ ਵਰਗ -1221 ਸੀਟ
OBC ਵਰਗ - 536 ਸੀਟ
SC ਵਰਗ  - 242 ਸੀਟ
ST ਵਰਗ - 187 ਸੀਟ
PH-HH - 41 ਸੀਟ
PH-OH - 41 ਸੀਟ
PH-VH - 18 ਸੀਟ

ਸਿੱਖਿਆ ਯੋਗਤਾ: ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਨੂੰ ਮਾਤਨਾ ਪ੍ਰਪਾਤ ਸੰਸਥਾ/ਬੋਰਡ ਤੋਂ 10ਵੀਂ ਪਾਸ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਬੇਸਿਕ ਕੰਪਿਉਟਰ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ।

ਉਮਰ ਹੱਦ: 10 ਤੋਂ 40 ਸਾਲ. OBC ਵਰਗ ਦੇ ਉਮੀਦਵਾਰਾ ਦੇ ਲਈ 3 ਸਾਲ ਅਤੇ SC / ST ਵਰਗ ਲਈ 5 ਸਾਲ ਦੀ ਛੂਟ ਮਿਲੇਗੀ।

ਚੋਣ ਪ੍ਰਕਿਰਿਆ: ਉਮੀਦਵਾਰ ਦੀ ਚੋਣ ਮੈਰਿਟ ਅਤੇ ਐਕੇਡੇਮਿਕਸ ਵਿੱਚ ਉਸਦੇ ਨੰਬਰਾਂ ਦੇ ਅਧਾਰ ਤੇ ਕੀਤੀ ਜਾਵੇਗੀ।


ਐਪਲੀਕੇਸ਼ਨ ਫੀਸ: ਜਰਨਲ ਅਤੇ ਓ.ਬੀ.ਸੀ ਦੇ ਲਈ 100 ਰੁਪਏ ਅਤੇ SC / ST / PWD ਵਰਗ ਦੇ ਲਈ ਕੋਈ ਫੀਸ ਨਹੀਂ।

ਇਵੇਂ ਕਰੋ ਅਪਲਾਈ: ਉਮੀਦਵਾਰ ਇੰਡੀਆ ਪੋਸਟ ਆਫੀਸ ਦੀ ਵੈਬਸਾਈਟ appost.in/gdsonline ਤੇ ਲਾਗ-ਇੰਨ ਕਰਕੇ ਆਪਣੀ ਰਿਜਿਸ਼ਟਰੇਸ਼ਨ ਕਰ ਸਕਦੇ ਹਨ।

ਅਪਲਾਈ ਕਰਨ ਦੀ ਅਖਰੀ ਮਿਤੀ 24 ਮਈ 2018 ਹੈ।

No comments:

Post a Comment

Post Top Ad