ਔਰਤਾਂ ਦੇ ਬਰੇਸਟ ਨਾਲ ਜੁੜੀਆਂ ਕੁਝ ਵਿਗਿਆਨਕ ਗੱਲਾ, ਜਿਨ੍ਹਾਂ ਨੂੰ ਤੁਹਾਨੂੰ ਜਾਣਨਾ ਚਾਹੀਦਾ ਹੈ। - Viral Punjab

Breaking

Post Top Ad

Post Top Ad

Thursday, May 24, 2018

ਔਰਤਾਂ ਦੇ ਬਰੇਸਟ ਨਾਲ ਜੁੜੀਆਂ ਕੁਝ ਵਿਗਿਆਨਕ ਗੱਲਾ, ਜਿਨ੍ਹਾਂ ਨੂੰ ਤੁਹਾਨੂੰ ਜਾਣਨਾ ਚਾਹੀਦਾ ਹੈ।

ਦੋਸਤੋ, ਮਹਿਲਾਵਾਂ ਦੀ ਬਰੇਸਟ ਹਮੇਸ਼ਾ ਹੀ ਆਕਰਸ਼ਣ ਦਾ ਕੇਂਦਰ ਰਹੀ ਹੈ। ਮਹਿਲਾਂ ਬਹੁਤ ਜਿਆਦਾ ਇਸਦੀ ਦੇਖਭਾਲ ਕਰਦੀਆਂ ਹਨ। ਉਹ ਇਸ ਦਾ ਉਭਾਰ ਤੇ ਸਖਤ ਬਣਾਉਣ ਦੀ ਇੱਛਾ ਰੱਖਦੀਆਂ ਹਨ। ਪਰ ਬਰੇਸਟ ਨਾਲ ਜੁੜੀਆਂ ਕੁਝ ਵਿਗਿਆਨਕ ਗੱਲਾਂ ਜਿੰਨਾਂ ਤੋਂ ਸਾਰੇ ਹੀ ਅਨਜਾਣ ਹੈ ਉਹ ਅਸੀਂ ਇਸ ਪੋਸਟ ਵਿੱਚ ਸਾਂਝੀਆਂ ਕਰਾਗੇ।
1. ਜਿਆਦਾਤਰ ਮਹਿਲਾਵਾਂ ਦਾ ਮੰਨਣਾ ਹੈ ਕਿ ਅੰਤਰ: ਵਸਰਤ ਪਾਉਣ ਨਾਲ ਬਰੇਸਟ ਦਾ ਕਸਾਆ ਆਉਦਾ ਹੈ ਤੇ ਉਹ ਇੱਕ ਜਗ੍ਹਾਂ ਸਥਿਰ ਰਹਿੰਦੀ ਹੈ। ਜਦਕਿ ਇੱਕ ਖੋਜ ਵਿੱਚ ਇਹ ਸਾਬਤ ਹੋਇਆ ਹੈ ਕਿ ਅੰਤਰ: ਵਸਤਰ ਪਾਉਣ ਨਾਲ ਜਿਆਦਾ ਅਸਰ ਬਰਸਟ ਦੀ ਥਾਂ ਤੇ ਗਰਦਨ ਅਤੇ ਪਿੱਠ ਤੇ ਪੈਂਦਾ ਹੈ। ਜਿਸਦੇ ਕਾਰਨ ਉਨ੍ਹਾਂ ਵਿੱਚ ਪਿੱਠ ਦਰਦ ਅਤੇ ਕੁੱਬ ਜਿਹਿਆ ਸਮੱਸਿਆਂਵਾਂ ਪੇਸ਼ ਆਉਂਦੀਆਂ ਹਨ।
2. ਲਗਭਗ 48 ਪ੍ਰਤਿਸ਼ਤ ਔਰਤਾਂ ਆਪਣੇ ਸਾਇਜ਼ ਤੋਂ ਇੱਕ ਜਾਂ ਦੋ ਇੰਚ ਵੱਡੇ ਅੰਤਰ: ਵਸਤਰ ਪਾਉਂਦੀਆਂ ਹਨ ਅਤੇ ਲਗਭਗ 80 ਪ੍ਰਤਿਸ਼ਤ ਔਰਤਾਂ ਗਲਤ ਸਾਇਜ਼ ਦੇ ਅੰਤਰ: ਵਸਤਰ ਪਾਉਦੀਆਂ ਹਨ ਜਿਸਦਾ ਅਸਰ ਉਹਨਾਂ ਦੀ ਬਰੇਸਟ ਦੇ ਅਗਲੇ ਭਾਗ ਤੇ ਪੈਦਾ ਹੈ ਅਤੇ ਉਹ ਘਿਸਦਾ ਹੈ ਜਿਸ ਨਾਲ ਬਲੀਡਿੰਗ ਹੋਣ ਦੀ ਸੰਭਾਵਨਾ ਵੀ ਬਣ ਸਕਦੀ ਹੈ।
3. ਬਰੇਸਟ ਦਾ ਆਕਾਰ ਅਨੁਵੰਸ਼ਕ ਅਤੇ ਵਜ਼ਨ ਤੇ ਨਿਰਭਰ ਕਰਦਾ ਹੈ। ਜਦ ਕਦੀ ਔਰਤਾਂ ਆਪਣਾ ਵਜ਼ਨ ਘਟਾਉਦੀਆਂ ਜਾ ਵਧਾਉਦੀਆਂ ਹਨ ਤਾਂ ਉਸਦਾ ਫਰਕ ਸਭ ਤੋਂ ਪਹਿਲਾਂ ਉਹਨਾਂ ਦੀ ਬਰੇਸਟ ਤੇ ਪੈਂਦਾ ਹੈ। ਇੱਕ ਖੋਜ ਮੁਤਾਬਿਕ ਔਰਤਾਂ ਦੇ ਬਰੇਸਟ ਦਾ ਸਾਇਜ਼ ਹਰ ਘੰਟੇ ਘਟਦਾ ਅਤੇ ਵੱਧਦਾ ਹੈ ਪਰ ਪਰਿਵਰਤਨ ਇੰਨਾ ਘਟ ਹੁੰਦਾ ਹੈ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਹੈ।
4. ਪੁਰਸ਼ ਵਿੱਚ ਵੀ ਬਰੇਸਟ ਅਤੇ ਬਰੇਸਟ ਦਾ ਅਗਲਾ ਭਾਗ ਹੁੰਦਾ ਹੈ, ਕਿਉਂਕਿ ਸਾਰੇ ਭਰੂਣ ਸ਼ੁਰੂ ਵਿੱਚ ਲਕੜੀ ਬਣਕੇ ਹੀ ਹੋਂਦ ਵਿੱਚ ਆਉਦੇ ਹਨ। ਲਗਭਗ ਛੇ ਤੋਂ ਸੱਤ ਹਫਤੇ ਤੋਂ ਬਾਅਦ ਟੇਸਟੋਸਟਰਾਨ ਦਾ ਅਸਰ ਦਿਖਣਾ ਸ਼ੁਰੂ ਹੁੰਦਾ ਹੈ, ਪਰ ਉਦੋ ਤੱਕ ਬਰੇਸਟ ਅਤੇ ਬਰੇਸਟ ਦਾ ਅੱਗਲਾ ਭਾਗ ਆਪਣਾ ਆਕਾਰ ਲੈ ਚੁੱਕਾ ਹੁੰਦਾ ਹੈ।

No comments:

Post a Comment

Post Top Ad