ਪੁਰਸ਼ ਸੋਣ ਤੋਂ ਪਹਿਲਾਂ ਸ਼ਰੀਰ ਦੇ ਇਨ੍ਹਾਂ ਦੋ ਜਗ੍ਹਾਂ ਤੇ ਲਗਾਉਣ ਸਰੋਂ ਦਾ ਤੇਲ, ਫਿਰ ਦੇਖੋ ਕਮਾਲ - Viral Punjab

Breaking

Post Top Ad

Post Top Ad

Monday, May 21, 2018

ਪੁਰਸ਼ ਸੋਣ ਤੋਂ ਪਹਿਲਾਂ ਸ਼ਰੀਰ ਦੇ ਇਨ੍ਹਾਂ ਦੋ ਜਗ੍ਹਾਂ ਤੇ ਲਗਾਉਣ ਸਰੋਂ ਦਾ ਤੇਲ, ਫਿਰ ਦੇਖੋ ਕਮਾਲ


ਸਰੋਂ ਦਾ ਤੇਲ ਸਾਡੇ ਘਰਾਂ ਵਿੱਚ ਆਮ ਤੌਰ ਤੇ ਖਾਣਾ ਬਣਾਉਣ ਲਈ ਵਰਤੀਆਂ ਜਾਂਦਾ ਹੈ। ਇਸਦੇ ਵਿੱਚ ਪਾਏ ਜਾਣ ਵਾਲੇ ਤੱਤ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਅੱਜ ਦੇ ਇਸ ਪੋਸਟ ਵਿੱਚ ਅਸੀਂ ਦੱਸਾਂਗੇ ਕੀ ਪੁਰਖਾਂ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ 2 ਅੰਗਾਂ ਤੇ ਤੇਲ ਲਗਾਉਣ ਦੇ ਕੀ ਫਾਇਦੇ ਹਨ। ਆਓ ਜਾਣਦੇ ਹਾਂ:
ਧੁਨੀ ਵਿੱਚ(ਨਾਭੀ)
ਰਾਤ ਨੂੰ ਸੋਣ ਤੇ ਪਹਿਲਾ ਧੁਨੀ ਵਿੱਚ ਦੋ ਬੂੰਦਾਂ ਸਰੋਂ ਦਾ ਤੇਲ ਲਗਾਉਣ ਨਾਲ ਪੇਟ ਨਾਲ ਸੰਬੰਧੀਤ ਕਈ ਰੋਗ ਦੂਰ ਹੋ ਜਾਂਦੇ ਹਨ। ਇਸ ਨਾਲ ਪੇਟ ਦਰਦ, ਗੈਸ/ਐਸੀਡੀਟੀ ਵਰਗੀਆਂ ਸਮੱਸਿਆਂਵਾਂ ਜੜ੍ਹ ਤੋਂ ਖ਼ਤਮ ਹੋ ਜਾਂਦੀਆਂ ਹਨ। ਇਸਦੇ ਇਲਾਵਾ ਫਟੇ ਬੁੱਲ ਮੁਲਾਇਮ ਹੋ ਜਾਂਦੇ ਹਨ।
ਪੈਰਾ ਦੀਆਂ ਤੱਲੀਆਂ ਤੇ
ਰੋਜ਼ ਰਾਤ ਨੂੰ ਸੋਣ ਤੋਂ ਪਹਿਲਾ ਪੈਰਾਂ ਦੀਆਂ ਤਲੀਆਂ ਵਿੱਚ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਅਤੇ ਨਾਲ ਹੀ ਸ਼ਰੀਰ ਨੂੰ ਕਾਫੀ ਤਾਜਗੀ ਮਹਿਸੂਸ ਹੁੰਦੀ ਹੈ।

ਇਹ ਪੋਸ ਤੁਹਾਨੂੰ ਕਿਵੇਂ ਦਾ ਲੱਗਿਆ ਆਪਣੇ  ਵਿਚਾਰ ਜ਼ਰੂਰ ਦੱਸਣਾ

No comments:

Post a Comment

Post Top Ad