ਰੋਜ਼ ਸਵੇਰੇ ਮੂੰਹ ਤੇ ਬਰਫ਼ ਲਗਾਉ ਨਾਲ ਜੋ ਹੋਵੇਗਾ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ - Viral Punjab

Breaking

Post Top Ad

Post Top Ad

Thursday, May 24, 2018

ਰੋਜ਼ ਸਵੇਰੇ ਮੂੰਹ ਤੇ ਬਰਫ਼ ਲਗਾਉ ਨਾਲ ਜੋ ਹੋਵੇਗਾ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ


ਅਕਸਰ ਪਾਰਲਰ ਵਿੱਚ ਮੂੰਹ ਦਾ ਮਸਾਜ ਜਾਂ ਬਲੀਚ ਕਰਨ ਤੋਂ ਬਾਅਦ ਬਰਫ ਰਗੜੀ ਜਾਂਦੀ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਮੂੰਹ ਦੇ ਪੋਸ਼ਕ ਤੱਤ ਨਸ਼ਟ ਨਾ ਹੋਣ। ਮੂੰਹ ਤੇ ਬਰਫ਼ ਲਗਾਉਣ ਨਾਲ ਤਾਜ਼ਗੀ ਤਾਂ ਮਿਲਦੀ ਹੀ ਹੈ ਨਾਲ ਹੀ ਇਹ ਮੂੰਹ ਦੇ ਲਈ ਕਾਫੀ ਫਾਇਦੇਮੰਦ ਹੈ।
ਜੇਕਰ ਰੋਜ਼ ਸਵੇਰੇ ਉੱਠਦੇ ਹੀ ਮੂੰਹ ਤੇ ਬਰਫ ਰਗੜੀ ਜਾਵੇ ਤਾਂ ਕੀ ਹੋਵੇਗਾ? ਕੀ ਤੁਸੀਂ ਸੋਚਿਆ ਕਦੇ। ਅੱਜ ਅਸੀਂ ਤੁਹਾਨੂੰ ਇਸੇ ਚੀਜ਼ ਦੇ ਬਾਰੇ ਦੱਸਣ ਜਾ ਰਹੇ ਹਾਂ ਕੀ ਰੋਜ਼ ਮੂੰਹ ਤੇ ਬਰਫ ਲਗਾਉਣ ਨਾਲ ਕੀ ਹੁੰਦਾ ਹੈ।
ਰੋਜ਼ ਸਵੇਰੇ ਉਠਣ ਤੋਂ ਬਾਅਦ ਮੂੰਹ ਤੇ ਬਰਫ਼ ਦਾ ਇੱਕ ਟੁਕੜਾ ਹਲਕਾ-ਹਲਕਾ ਰਗੜੋ। ਇਸ ਤਰ੍ਹਾਂ ਕਰਨ ਨਾਲ ਮੂੰਹ ਤੇ ਤਾਜਗੀ ਆਉਂਦੀ ਹੈ ਨਾਲ ਹੀ ਮੂੰਹ ਦੇ ਮਤ੍ਰਿਕ ਸੈੱਲ ਸਾਫ ਹੋ ਜਾਂਦੇ ਹਨ। ਮੂੰਹ ਤੇ ਬਰਫ ਮਲਣ ਨਾਲ ਸਰੀਰ ਦਾ ਬਲਡ ਸਰਕਲ ਸਹੀ ਬਣਿਆ ਰਹਿੰਦਾ ਹੈ।
ਰੋਜ਼ ਸਵੇਰੇ ਮੂੰਹ ਤੇ ਬਰਫ਼ ਦਾ ਇੱਕ ਟੁਕੜਾ ਹਲਕਾ-ਹਲਕਾ ਰਗੜਨ ਨਾਲ ਮੂੰਹ ਤੋਂ ਕਿੱਲ ਮੁਹਾਸਿਆਂ ਦੀ ਸਮੱਸਿਆਂ ਵੀ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ।
ਜੇਕਰ ਤੁਸੀ ਰੋਜ਼ ਸਵੇਰੇ ਆਪਣੇ ਮੂੰਹ ਤੇ ਬਰਫ਼ ਦਾ ਟੁਕੜਾ ਹਲਕਾ ਹਲਕਾ ਰਗੜਦੇ ਹੋ ਤਾ ਇਸ ਨਾਲ ਤੁਹਾਡੇ ਚਿਹਰੇ ਦੀ ਚਮੜੀ ਟਾਈਟ ਹੋ ਜਾਂਦੀ ਹੈ ਤੇ ਝੂਰੀਆਂ ਨਹੀਂ ਪੈਂਦੀਆਂ।

No comments:

Post a Comment

Post Top Ad