ਨਾਸਾ ਨੇ ਕੀਤਾ ਖੁਲਾਸਾ ਪ੍ਰੀਥਵੀ ਦੇ ਵੱਲ ਆ ਰਿਹਾ ਹੈ ਬਲੈਕ ਹੋਲ - Viral Punjab

Post Top Ad

Post Top Ad

Saturday, May 19, 2018

ਨਾਸਾ ਨੇ ਕੀਤਾ ਖੁਲਾਸਾ ਪ੍ਰੀਥਵੀ ਦੇ ਵੱਲ ਆ ਰਿਹਾ ਹੈ ਬਲੈਕ ਹੋਲ

f40b435ad76ff8f584f8fa06c802a590
ਤੁਸੀਂ ਸਾਰੇ ਜਾਣਦੇ ਹੀ ਹੋ ਕੀ ਸਾਡੇ ਬ੍ਰਹਿਮੰਡ ਵਿੱਚ ਕਈ ਅਕਾਸ਼ਗੰਗਾ ਹਨ। ਖਗੋਲ ਵਿਗਿਆਨਿਕਾਂ ਨੇ ਇੱਕ ਇਵੇਂ ਦੇ ਵਿਸ਼ਾਲ ਬਲੈਕ ਹੋਲ ਦੀ ਖੋਜ ਕੀਤੀ ਹੈ ਜੋ ਸਭ ਤੋਂ ਤੇਜ਼ੀ ਨਾਲ ਧਰਤੀ ਵੱਲ ਵੱਧ ਰਿਹਾ ਹੈ। ਹੈਰਾਨੀ ਵਾਲੀ ਗੱਲ  ਇਹ ਹੈ ਕਿ ਇਹ ਇੰਨਾ ਵਿਸ਼ਾਲ ਜੋ ਹਰ ਦੂਜੇ ਦਿਨ ਸੂਰਜ ਜਿੰਨੇ ਵੱਡੇ ਗ੍ਰਹਿ ਨੂੰ ਵੀ  ਨਿਗਲ ਸਕਦਾ ਹੈ। ਕਾਸਰ ਨਾਮ ਦੇ ਖੋਜੇ ਗਏ ਇਸ ਬਲੈਕ ਹੋਲ ਵਿੱਚੋ ਨਿਕਲਨ ਵਾਲੀ ਊਰਜਾ ਜਬਰਦਸਤ ਪਰਾਬੈਂਗਨੀ ਕਿਰਨਾ ਵਿੱਚੋ ਨਿਕਲਣ ਵਾਲੀ ਹੁੰਦੀ ਹੈ ਨਾਲ ਹੀ ਇਸ ਵਿੱਚ ਐਕਸ-ਰੇ ਕਿਰਣਾਂ ਵੀ ਹੁੰਦੀਆਂ ਹਨ। ਉਹਨਾਂ ਨੇ ਇਹ ਵੀ ਦੱਸੀਆਂ ਕਿ ਜੇ ਇਹ ਧਰਤੀ ਦੇ ਨੇੜੇ ਆ ਗਿਆ ਤਾਂ ਇਸ ਵਿੱਚੋਂ ਨਿਕਲਣ ਵਾਲੀਆਂ ਹਾਨੀਕਾਰਕ ਕਿਰਨਾਂ ਤੇ ਊਰਜਾਂ ਨਾਲ ਧਰਤੀ ਤੇ ਜੀਵਨ ਨਸ਼ਟ ਹੋ ਜਾਵੇਗਾ।
c024865054cab5b3dfde67e661cec922
ਵਿਗਿਆਨਿਕਾਂ ਨੇ 120 ਸਾਲ ਤੋਂ ਜਿਆਦਾ ਸਮੇਂ ਪਹਿਲਾ ਦਾ ਅਧਿਆਨ ਕੀਤਾ ਹੈ ਜਦ ਪੂਰਾ ਬ੍ਰਹਿਮੰਡ ਇੱਕ ਕਾਲੇ ਹਨੇਰੇ ਦੀ ਤਰ੍ਹਾਂ ਸੀ। ਇਸ ਦੌਰਾਨ ਇਸ ਵਿਸ਼ਾਲ ਬਲੈਕ ਹੋਲ ਦਾ ਆਕਾਰ 20 ਅਰਬ ਸੂਰਜਾਂ ਦੇ ਬਰਾਬਰ ਸੀ। ਹਰੇਕ 10 ਸਾਲ ਵਿੱਚ ਇਕ ਫੀਸਦੀ ਦੀ ਦਰ ਨਾਲ ਇਸਦੇ ਆਕਾਰ ਵਿੱਚ ਵਾਧਾ ਹੋ ਰਿਹਾ ਹੈ।
d31b42d2844b751ebdd84d42a8643018
ਪਰ ਹਾਲ ਦੀ ਘੜੀ ਵਿੱਚ ਕੀਤੀ ਗਈ ਖੋਜ ਅਨੁਸਾਰ ਇਹ ਪਤਾ ਲੱਗਾ ਹੈ ਕਿ ਹਰ ਸਾਲ ਇਸ ਦੇ ਆਕਾਰ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਇੱਕ ਪੂਰੀ ਆਕਾਸ਼ਗੰਗਾ ਵਿੱਚ ਹਾਜ਼ਾਰਾ ਗੁਣਾ ਜਿਆਦਾ ਇਸਦੀ ਚਮਕ ਹੈ। ਹਰ ਦਿਨ ਜਿੰਨਾ ਮਾਤਾ ਵਿੱਚ ਗੈਸਾਂ ਦਾ ਇਹ ਅਵਸ਼ੋਸ਼ਣ ਕਰਦਾ ਹੈ ਉਸ ਨਾਲ ਬ੍ਰਹਿਮੰਡ ਵਿੱਚ ਗਰਮੀ ਕਾਫੀ ਤੇਜ਼ੀ ਨਾਲ ਵਧ ਰਹੀ ਹੈ।

No comments:

Post a Comment

Post Top Ad