ਅੱਜਕਲ ਦੀ ਭੱਜ-ਦੌੜ ਭਰੀ ਜਿੰਦਗੀ ਵਿੱਚ ਲੋਕਾਂ ਦੇ ਕੋਲ ਇੰਨਾ ਵੀ ਸਮਾਂ ਨਹੀਂ ਹੈ, ਕਿ ਉਹ ਆਪਣੇ ਸਰੀਰ ਦਾ ਖਿਆਲ ਰੱਖ ਸਕਣ। ਜਿੰਦਗੀ ਇੰਨੀ ਵਿਅਸਥ ਹੋ ਚੁੱਕੀ ਹੈ ਕਿ ਲੋਕ ਆਪਣੇ ਖਾਣ-ਪੀਣ ਦਾ ਵੀ ਖਾਸ ਧਿਆਨ ਨਹੀਂ ਰੱਖਦੇ। ਜਿਸ ਕਾਰਣ ਉਹਨਾਂ ਦਾ ਸ਼ਰੀਰ ਪੋਸ਼ਕ ਤੱਤਾਂ ਤੋਂ ਵਾਝਾ ਰੀਹ ਜਾਂਦਾ ਹੈ ਜੋ ਸ਼ਰੀਰ ਲਈ ਜ਼ਰੂਰੀ ਹੁੰਦੇ ਹਨ ਅਤੇ ਸ਼ਰੀਰ ਕਮਜ਼ੋਰ ਅਤੇ ਦੁਬਲਾ-ਪਤਲੇ ਪਨ ਦਾ ਸ਼ਿਕਾਰ ਹੋਣ ਲੱਗਦਾ ਹੈ। ਜਿਸ ਕਾਰਣ ਸ਼ਰੀਰ ਵਿੱਚ ਹੋਰ ਵੀ ਕਈ ਸਮੱਸਿਆਵਾਂ ਆਉਣ ਲੱਗ ਜਾਂਦੀਆ ਹਨ।
ਅੱਜ ਅਸੀ ਤੁਹਾਨੂੰ ਇਕ ਇਵੇਂ ਦੀ ਚੀਜ਼ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ। ਜੋ ਤੁਹਾਨੂੰ ਆਸਾਨੀ ਨਾਲ ਕਿਸੇ ਵੀ ਦੁਕਾਨ ਤੋਂ ਮਿਲ ਜਾਵੇਗੀ ਅਤੇ ਇਸ ਨੂੰ ਰੋਜ਼ ਖਾਣ ਨਾਲ ਤੁਹਾਡੇ ਸ਼ਰੀਰ ਦਾ ਭਾਰ ਤੇਜੀ ਨਾਲ ਵੱਧ ਜਾਵੇਗਾ ਅਤੇ ਸ਼ਰੀਰ ਤਾਕਵਾਰ ਬਣ ਜਾਵੇਗਾ।
ਅਸੀ ਜਿਸ ਚੀਜ਼ ਦੀ ਗੱਲ ਕਰ ਰਹੇ ਹਨ। ਉਹ ਕਾਲਾ ਚਨਾ ਹੈ। ਕਾਲੇ ਚਨੇ ਵਿੱਚ ਭਰਭੂਰ ਮਾਤਰਾ ਵਿੱਚ ਪ੍ਰੋਟੀਨ ਵਿਟਾਮਿਨਸ ਅਤੇ ਹੋਰ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਜੋ ਸਾਡੇ ਸ਼ਰੀਰ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਸ਼ਰੀਰ ਦਾ ਵਜ਼ਨ ਵਧਾਉਮ ਅਤੇ ਸ਼ਰੀਰ ਨੂੰ ਤਾਕਵਾਰ ਬਨਾਉਣ ਲਈ ਚਨਿਆਂ ਤੋਂ ਵੱਧਿਆ ਹੋਰ ਕੁਝ ਨਹੀਂ। ਕਿਉਂਕਿ ਚਨਿਆਂ ਵਿੱਚ ਬਦਾਮ ਤੋਂ ਵੀ ਜ਼ਿਆਦਾ ਪ੍ਰੋਟੀਨ ਅਤੇ ਵਿਟਾਮਿਨ ਪਾਏ ਜਾਂਦੇ ਹਨ।
ਰੋਜ਼ ਰਾਤ ਨੂੰ ਚਨਿਆਂ ਨੂੰ ਪਾਣੀ ਵਿੱਚ ਪਾਕੇ ਛੱਡ ਦਿਉ। ਫਿਰ ਅਗਲੀ ਸਵੇਰ ਉਸ ਭਿੱਜੇ ਹੋਏ ਚਨਿਆਂ ਨੂੰ ਗੁੜ ਦੀ ਡਲੀ ਨਾਲ ਖਾਓ। ਇਹ ਤੁਹਾਡੇ ਸ਼ਰੀਰ ਦਾ ਵਜ਼ਨ ਤਾਂ ਵਧੇਗਾ ਨਾਲ ਹੀ ਤੁਹਾਡੇ ਸ਼ਰੀਰ ਦੀ ਕਮਜ਼ੋਰੀ ਹਮੇਸ਼ਾ ਲਈ ਦੂਰ ਕਰ ਦੇਵੇਗਾ। ਤੁਹਾਨੂੰ ਇਸਦਾ ਅਸਰ ਇੱਕ ਹਫਤੇ ਵਿੱਚ ਦੇਖਣ ਨੂੰ ਮਿਲੇਗਾ।
No comments:
Post a Comment