ਇਹਨਾਂ ਤਸਵੀਰਾਂ ਦੇ ਬਾਰੇ ਅੱਜ ਅਸੀਂ ਚਰਚਾ ਕਰਨ ਜਾ ਰਹੇ ਹਾਂ। ਤਸਵੀਰ ਵਿੱਚ ਅਨੁਸ਼ਕਾ ਸ਼ਰਮਾ ਵਿਰਾਟ ਤੋਂ ਪੁੱਛ ਰਹੀ ਹੈ ਕੀ ਟੀਮ ਦਾ ਮੈਚ ਕਦ ਹੈ ਤਾਂ ਇਸ ਦੇ ਬਾਰੇ ਵਿੱਚ ਇਹ ਤਸਵੀਰ ਬਨਾਈ ਗਈ ਹੈ।
ਰਾਅਲ ਚੈਲੇਂਜਰ ਬੰਗਲੋਰ ਦਾ ਇਸ ਆਈਪੀਐਲ ਸੀਜਨ ਵਿੱਚ ਪ੍ਰਦਸ਼ਨ ਨਿਰਾਸ਼ਾਜਨਕ ਰਿਹਾ ਹੈ। ਟੀਮ ਨੇ ਅਪਣੇ ਪਿਛਲੇ ਦੋ ਮੈਚ ਜਿੱਤ ਲਏ ਹਨ। ਇਸ ਲਈ ਹੁਣ ਤੱਕ ਸੈਮੀਫਾਇਨਲ ਦੀ ਦੌੜ ਵਿੱਚ ਬਣੀ ਹੋਈ ਹੈ। ਟੀਮ ਦੇ ਬੱਲੇਬਾਜ਼ ਵਿਰਾਟ ਕੋਹਲੀ ਅਤੇ ਏਬੀ ਡਿਵਿਲਿਅਰਸ ਵੱਧੀਆਂ ਫਾਰਮ ਵਿੱਚ ਚਲ ਰਹੇ ਹਨ ਅਤੇ ਟੀਮ ਨੂੰ ਜਿੱਤ ਦਿਵਾ ਰਹੇ ਹਨ। ਪਿਛਲੇ ਮੁਕਾਬਲੇ ਵਿੱਚ ਟੀਮ ਨੇ ਸਨਰਾਇਜਰਸ ਹੈਦਰਾਬਾਦ ਨੂੰ ਹਰਾਕੇ ਆਈਪੀਐਲ ਟ੍ਰਾਫੀ ਦੇ ਵੱਲ ਕਦਮ ਵਦਾ ਦਿੱਤਾ ਹੈ।
ਤੁਹਾਨੂੰ ਟੀਮ ਦਾ ਪ੍ਰਦਰਸ਼ਨ ਕੀਵੇਂ ਲੱਗਦਾ ਹੈ। ਸਾਨੂੰ ਥੱਲੇ ਕਾਮੈਂਟ ਕਰਕੇ ਜਰੂਰ ਦੱਸਣਾ ਅਤੇ ਤੁਹਾਨੂੰ ਤਸਵੀਰਾਂ ਕੀਵੇ ਲੱਗੀਆਂ ਇਹਨਾਂ ਬਾਰੇ ਵੀ ਜ਼ਰੂਰ ਦੱਸਣਾ।
No comments:
Post a Comment