ਤੁਸੀਂ ਸਾਰੇ ਜਾਣਦੇ ਹੀ ਹੋ ਕੀ ਸਾਡੇ ਬ੍ਰਹਿਮੰਡ ਵਿੱਚ ਕਈ ਅਕਾਸ਼ਗੰਗਾ ਹਨ। ਖਗੋਲ ਵਿਗਿਆਨਿਕਾਂ ਨੇ ਇੱਕ ਇਵੇਂ ਦੇ ਵਿਸ਼ਾਲ ਬਲੈਕ ਹੋਲ ਦੀ ਖੋਜ ਕੀਤੀ ਹੈ ਜੋ ਸਭ ਤੋਂ ਤੇਜ਼ੀ ਨਾਲ ਧਰਤੀ ਵੱਲ ਵੱਧ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਇੰਨਾ ਵਿਸ਼ਾਲ ਜੋ ਹਰ ਦੂਜੇ ਦਿਨ ਸੂਰਜ ਜਿੰਨੇ ਵੱਡੇ ਗ੍ਰਹਿ ਨੂੰ ਵੀ ਨਿਗਲ ਸਕਦਾ ਹੈ।
ਕਾਸਰ ਨਾਮ ਦੇ ਖੋਜੇ ਗਏ ਇਸ ਬਲੈਕ ਹੋਲ ਵਿੱਚੋ ਨਿਕਲਨ ਵਾਲੀ ਊਰਜਾ ਜਬਰਦਸਤ ਪਰਾਬੈਂਗਨੀ ਕਿਰਨਾ ਵਿੱਚੋ ਨਿਕਲਣ ਵਾਲੀ ਹੁੰਦੀ ਹੈ ਨਾਲ ਹੀ ਇਸ ਵਿੱਚ ਐਕਸ-ਰੇ ਕਿਰਣਾਂ ਵੀ ਹੁੰਦੀਆਂ ਹਨ। ਉਹਨਾਂ ਨੇ ਇਹ ਵੀ ਦੱਸੀਆਂ ਕਿ ਜੇ ਇਹ ਧਰਤੀ ਦੇ ਨੇੜੇ ਆ ਗਿਆ ਤਾਂ ਇਸ ਵਿੱਚੋਂ ਨਿਕਲਣ ਵਾਲੀਆਂ ਹਾਨੀਕਾਰਕ ਕਿਰਨਾਂ ਤੇ ਊਰਜਾਂ ਨਾਲ ਧਰਤੀ ਤੇ ਜੀਵਨ ਨਸ਼ਟ ਹੋ ਜਾਵੇਗਾ।
ਵਿਗਿਆਨਿਕਾਂ ਨੇ 120 ਸਾਲ ਤੋਂ ਜਿਆਦਾ ਸਮੇਂ ਪਹਿਲਾ ਦਾ ਅਧਿਆਨ ਕੀਤਾ ਹੈ ਜਦ ਪੂਰਾ ਬ੍ਰਹਿਮੰਡ ਇੱਕ ਕਾਲੇ ਹਨੇਰੇ ਦੀ ਤਰ੍ਹਾਂ ਸੀ। ਇਸ ਦੌਰਾਨ ਇਸ ਵਿਸ਼ਾਲ ਬਲੈਕ ਹੋਲ ਦਾ ਆਕਾਰ 20 ਅਰਬ ਸੂਰਜਾਂ ਦੇ ਬਰਾਬਰ ਸੀ। ਹਰੇਕ 10 ਸਾਲ ਵਿੱਚ ਇਕ ਫੀਸਦੀ ਦੀ ਦਰ ਨਾਲ ਇਸਦੇ ਆਕਾਰ ਵਿੱਚ ਵਾਧਾ ਹੋ ਰਿਹਾ ਹੈ।
ਪਰ ਹਾਲ ਦੀ ਘੜੀ ਵਿੱਚ ਕੀਤੀ ਗਈ ਖੋਜ ਅਨੁਸਾਰ ਇਹ ਪਤਾ ਲੱਗਾ ਹੈ ਕਿ ਹਰ ਸਾਲ ਇਸ ਦੇ ਆਕਾਰ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਇੱਕ ਪੂਰੀ ਆਕਾਸ਼ਗੰਗਾ ਵਿੱਚ ਹਾਜ਼ਾਰਾ ਗੁਣਾ ਜਿਆਦਾ ਇਸਦੀ ਚਮਕ ਹੈ। ਹਰ ਦਿਨ ਜਿੰਨਾ ਮਾਤਾ ਵਿੱਚ ਗੈਸਾਂ ਦਾ ਇਹ ਅਵਸ਼ੋਸ਼ਣ ਕਰਦਾ ਹੈ ਉਸ ਨਾਲ ਬ੍ਰਹਿਮੰਡ ਵਿੱਚ ਗਰਮੀ ਕਾਫੀ ਤੇਜ਼ੀ ਨਾਲ ਵਧ ਰਹੀ ਹੈ।
No comments:
Post a Comment