ਸਰੋਂ ਦਾ ਤੇਲ ਸਾਡੇ ਘਰਾਂ ਵਿੱਚ ਆਮ ਤੌਰ ਤੇ ਖਾਣਾ ਬਣਾਉਣ ਲਈ ਵਰਤੀਆਂ ਜਾਂਦਾ ਹੈ। ਇਸਦੇ ਵਿੱਚ ਪਾਏ ਜਾਣ ਵਾਲੇ ਤੱਤ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਅੱਜ ਦੇ ਇਸ ਪੋਸਟ ਵਿੱਚ ਅਸੀਂ ਦੱਸਾਂਗੇ ਕੀ ਪੁਰਖਾਂ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ 2 ਅੰਗਾਂ ਤੇ ਤੇਲ ਲਗਾਉਣ ਦੇ ਕੀ ਫਾਇਦੇ ਹਨ। ਆਓ ਜਾਣਦੇ ਹਾਂ:
ਧੁਨੀ ਵਿੱਚ(ਨਾਭੀ)
ਰਾਤ ਨੂੰ ਸੋਣ ਤੇ ਪਹਿਲਾ ਧੁਨੀ ਵਿੱਚ ਦੋ ਬੂੰਦਾਂ ਸਰੋਂ ਦਾ ਤੇਲ ਲਗਾਉਣ ਨਾਲ ਪੇਟ ਨਾਲ ਸੰਬੰਧੀਤ ਕਈ ਰੋਗ ਦੂਰ ਹੋ ਜਾਂਦੇ ਹਨ। ਇਸ ਨਾਲ ਪੇਟ ਦਰਦ, ਗੈਸ/ਐਸੀਡੀਟੀ ਵਰਗੀਆਂ ਸਮੱਸਿਆਂਵਾਂ ਜੜ੍ਹ ਤੋਂ ਖ਼ਤਮ ਹੋ ਜਾਂਦੀਆਂ ਹਨ। ਇਸਦੇ ਇਲਾਵਾ ਫਟੇ ਬੁੱਲ ਮੁਲਾਇਮ ਹੋ ਜਾਂਦੇ ਹਨ।
ਪੈਰਾ ਦੀਆਂ ਤੱਲੀਆਂ ਤੇ
ਰੋਜ਼ ਰਾਤ ਨੂੰ ਸੋਣ ਤੋਂ ਪਹਿਲਾ ਪੈਰਾਂ ਦੀਆਂ ਤਲੀਆਂ ਵਿੱਚ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਅਤੇ ਨਾਲ ਹੀ ਸ਼ਰੀਰ ਨੂੰ ਕਾਫੀ ਤਾਜਗੀ ਮਹਿਸੂਸ ਹੁੰਦੀ ਹੈ।
ਇਹ ਪੋਸ ਤੁਹਾਨੂੰ ਕਿਵੇਂ ਦਾ ਲੱਗਿਆ ਆਪਣੇ ਵਿਚਾਰ ਜ਼ਰੂਰ ਦੱਸਣਾ
No comments:
Post a Comment