CBI ਵਿੱਚ ਨੌਕਰੀ ਦਾ ਸ਼ਾਨਦਾਰ ਮੌਕਾ ਹੈ। ਸੀਬੀਆਈ ਨੇ ਇੰਸਪੈਕਟਰ ਪਦ ਦੇ ਲਈ ਭਰਤੀ ਕੱਢੀ ਹੈ। ਇਸ ਨੌਕਰੀ ਲਈ ਚਾਹਵਾਨ ਕੈਂਡੀਡੇਟ ਆਖਰੀ ਤਾਰੀਖ ਤੋਂ ਪਹਿਲਾ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ Online ਅਤੇ Offline ਦੋਵੇ ਤਰੀਕੇ ਮੌਜੂਦ ਹਨ। ਸੀਬੀਆਈ ਨੇ ਕੁਲ 52 ਪਦਾ ਲਈ ਭਰਤੀ ਕੱਢੀ ਹੈ।
ਇਹਨਾਂ ਲਈ ਅਪਲਾਈ ਕਰਨ ਦੀ ਤਾਰੀਕ 28 ਅਪ੍ਰੈਲ 2018 ਤੋਂ ਸ਼ੁਰੂ ਹੋ ਚੁੱਕੀ ਹੈ ਜੋ ਕੀ 18 ਮਈ 2018 ਤਕ ਚੱਲੇਗੀ। ਇਸ ਨੌਕਰੀ ਦੀ ਤਨਖਾਹ 40000 ਪ੍ਰਤੀ ਮਹਿਨਾ ਤੱਕ ਹੈ।
ਕੁੱਲ ਅਸਾਮੀਆਂ 52
ਅਸਾਮੀ ਦਾ ਨਾਮ: ਇੰਸਪੈਕਟਰ
ਅਸਾਮੀਆਂ ਦਾ ਵੇਰਵਾ
ਸੀਬੀਆਈ, ਦਿੱਲੀ: 14
ਸੀਬੀਆਈ, ਕੋਲਕੱਤਾ : 9
ਸੀਬੀਆਈ, ਗਾਧੀਨਗਰ : 7
ਸੀਬੀਆਈ, ਨਾਗਪੁਰ : 3
ਸੀਬੀਆਈ, ਗੁਹਾਟੀ : 3
ਸੀਬੀਆਈ, ਵਿਸ਼ਾਖਾਪਟਨਮ : 3
ਯੋਗਤਾ: ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਬੈਚਲਰ ਡਿਗਰੀ ਪਾਸ ਕੀਤੀ ਹੋਵੇ ਜਾਂ ਇਸ ਦੇ ਬਰਾਬਰ ਦੀ ਕੋਈ ਹੋਰ ਡਿਗਰੀ। ਇਸਦੇ ਨਾਲ ਹੀ 10 ਸਾਲ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ। ਯੋਗਤਾ ਸੰਬੰਧੀ ਜਿਆਦਾ ਜਾਣਕਾਰੀ ਲਈ ਇਸ਼ਤਿਹਾਰ ਦੇਖਿਆ ਜਾ ਸਕਦਾ ਹੈ।
CBI ਵਿੱਚ ਨੌਕਰੀ ਦਾ ਸ਼ਾਨਦਾਰ ਮੌਕਾ ਹੈ। ਸੀਬੀਆਈ ਨੇ ਇੰਸਪੈਕਟਰ ਪਦ ਦੇ ਲਈ ਭਰਤੀ ਕੱਢੀ ਹੈ। ਇਸ ਨੌਕਰੀ ਲਈ ਚਾਹਵਾਨ ਕੈਂਡੀਡੇਟ ਆਖਰੀ ਤਾਰੀਖ ਤੋਂ ਪਹਿਲਾ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ Online ਅਤੇ Offline ਦੋਵੇ ਤਰੀਕੇ ਮੌਜੂਦ ਹਨ। ਸੀਬੀਆਈ ਨੇ ਕੁਲ 52 ਪਦਾ ਲਈ ਭਰਤੀ ਕੱਢੀ ਹੈ।
No comments:
Post a Comment