ਜਦ ਮੇਕ ਅਪ(Makeup) ਦੀ ਵਜ੍ਹਾ ਕਾਰਨ ਇਹਨਾਂ 10 ਐਕਟਰਾਂ(Actress) ਨੂੰ ਪਹਿਚਾਣਾਂ ਹੋਈਆ ਮੁਸ਼ਕਿਲ - Viral Punjab

Breaking

Post Top Ad

Post Top Ad

Thursday, May 3, 2018

ਜਦ ਮੇਕ ਅਪ(Makeup) ਦੀ ਵਜ੍ਹਾ ਕਾਰਨ ਇਹਨਾਂ 10 ਐਕਟਰਾਂ(Actress) ਨੂੰ ਪਹਿਚਾਣਾਂ ਹੋਈਆ ਮੁਸ਼ਕਿਲ

ਫਿਲਮ '102 ਨਾਟ ਆਉਟ' 4 ਮਈ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਵਿੱਚ ਅਮਿਤਾਬ ਬੱਚਨ 102 ਸਾਲ ਦੇ ਪਿਤਾ ਦੇ ਰੋਲ ਵਿੱਚ ਹਨ, ਤਾਂ ਉੱਥੇ ਰਿਸ਼ੀ ਕਪੂਰ ਉਨ੍ਹਾਂ ਦੇ 75 ਸਾਲ ਦੇ ਬੇਟੇ ਬਣੇ ਹਨ। ਪ੍ਰੋਸਥੈਟਿਕ ਮੇਕ ਅਪ (Makeup) ਨਾਲ ਦੋਵਾਂ ਨੂੰ ਅਲਗ ਹੀ ਦਿਖ ਦਿੱਤੀ ਗਈ ਹੈ। ਉਦਾਂ, ਬਾਲੀਵੁੱਡ ਵਿੱਚ ਇਵੇਂ ਦੀਆਂ ਕਈ ਫਿਲਮਾਂ ਆ ਚੁੱਕਿਆਂ ਹਨ, ਜਿਨ੍ਹਾਂ ਵਿੱਚ ਮੇਕ ਅਪ ਦੀ ਵਜ੍ਹਾਂ ਨਾਲ ਐਕਟਰ ਨੂੰ ਪਹਿਚਾਣਾਂ ਮੁਸ਼ਕਿਲ ਹੈ ਕਰ ਦਿੱਤਾ ਸੀ। ਇਸ ਮੇਕ ਅਪ ਨੂੰ ਕਰ ਵਿਚ 6 ਤੋਂ 10 ਘੰਟੇ ਤਕ ਦਾ ਸਮਾਂ ਲੱਗਦਾ ਹੈ। ਇਸਦੀ ਮਦਦ ਨਾਲ ਹੀ ਐਕਟਰ ਨੂੰ ਉੱਮਰ ਤੋਂ ਕਾਫੀ ਵੱਡਾ ਜਾਂ ਫਿਰ ਛੋਟਾ ਦਿਖਾਈਆਂ ਜਾਂਦਾ ਹੈ। ਫਿਲਮ '102 ਨਾਟ ਆਉਟ' ਵਿੱਚ ਅਮਿਤਾਬ ਦੇ ਕਿਰਦਾਰ ਦੀ ਉਮਰ 102 ਸਾਲ ਦੀ ਹੈ। ਜਾਹਿਰ ਹੈ ਇੰਨੇ ਬੁੱਡੇ ਤਾਂ ਉਹ ਹੈ ਨਹੀਂ ਇਸ ਕਾਰਣ ਬੁੱਡੇ ਦਿਖਾਣ ਲਈ ਉਨ੍ਹਾ ਨੂੰ ਹਰ ਰੋਜ਼ ਡੇਢ ਘੰਟੇ ਮੇਕ ਅਪ ਕਰਨਾ ਪੈਂਦਾ ਸੀ। ਮੁੰਬਈ ਵਿੱਚ ਫਿਲਮ ਦੇ ਗਾਣੇ 'ਬਡੁਮਬਾ' ਦੇ ਲਾਂਚ ਦੇ ਮੌਕੇ ਤੇ ਬਿਗ ਬੀ ਨੇ ਦੱਸਿਆ ਸੀ ਕਿ ਉਹ ਸ਼ੂਟਿੰਗ ਦੇ ਸਮੇਂ ਲੁਕ ਦੇ ਲਈ ਡੇਢ ਘੰਟਾਂ ਪ੍ਰੋਸਥੇਟਿਕ ਮੇਕਅਪ ਕਰਦੇ ਸਨ। ਇਸ ਤੋਂ ਇਲਾਵਾ ਜਦ ਫਿਲਮ ਦੀ ਸ਼ੂਟਿੰਗ ਪੂਰੀ ਹੋ ਜਾਂਦੀ ਤਾਂ ਉਨ੍ਹਾਂ ਨੂੰ ਉਹ ਮੇਕਅਪ ਉਤਾਰਨ ਲਈ ਤਕਰੀਬਨ 1 ਘੰਟੇਂ ਦਾ ਸਮਾਂ ਲੱਗਦਾ ਸੀ।







No comments:

Post a Comment

Post Top Ad