ਭਾਰਤੀ ਕ੍ਰਿਕਟ ਟੀਮ ਵਿੱਚ ਬਹੁਤ ਸ਼ਾਨਦਾਨ ਖਿਡਾਰੀ ਹਨ ਜਿਨ੍ਹਾਂ ਨੂੰ ਹੁਣ ਭਾਰਤੀ ਟੀਮ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਦਾ। ਅੱਜ ਅਸੀ ਉਹਨਾਂ 3 ਭਾਰਤੀ ਖਿਡਾਰੀਆਂ ਦੀ ਗੱਲ ਕਰਾਗੇ ਜਿਨ੍ਹਾਂ ਨੇ ਇਸ ਸਾਲ IPL ਵਿੱਚ ਸਾਰੀਆਂ ਨੂੰ ਨਿਰਾਸ਼ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਨਿਆਸ ਵੀ ਲੈ ਸਕਦੇ ਹਨ। ਆਉ ਦੇਖਦੇ ਹਾਂ ਉਹ ਤਿੰਨ ਸ਼ਾਨਦਾਰ ਬੱਲੇਬਾਜ਼ ਕੌਣ ਹਨ?
ਯੁਵਰਾਜ ਸਿੰਘ
ਭਾਰਤੀ ਕ੍ਰਿਕਟ ਟੀਮ ਦੇ ਸ਼ਾਨਦਾਰ ਧਮਾਕੇਦਾਰ ਖਿਡਾਰੀ ਯੁਵਰਾਜ ਸਿੰਘ ਨੇ ਇਸ ਸਾਲ IPL ਵਿੱਚ ਬਹੁਤ ਜ਼ਿਆਦਾ ਹੀ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ। ਇਸ ਦੇ ਚੱਲਦੇ ਉਨ੍ਹਾਂ ਨੂੰ ਹੁਣ ਪੰਜਾਬ ਨੇ ਵੀ ਟੀਮ ਵਿੱਚ ਸ਼ਾਮਲ ਕਰਨਾ ਬੰਦ ਕਰ ਦਿੱਤਾ ਹੈ। ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕੀ ਉਨ੍ਹਾਂ ਨੂੰ ਭਾਰਤੀ ਟੀਮ ਵਿੱਚ ਵੀ ਜਗ੍ਹਾ ਨਹੀਂ ਮਿਲਦੀ। ਇਹ ਦੇਖਕੇ ਤਾਂ ਇਹ ਸਾਫ ਲੱਗਦਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਨਿਆਸ ਲੈ ਸਕਦੇ ਹਨ।
ਅਮਿਤ ਮਿਸ਼ਰਾ
ਭਾਰਤ ਦੇ ਸ਼ਾਨਦਾਰ ਗੇਂਦਬਾਜ ਅਮਿਤ ਮਿਸ਼ਰਾ ਵੀ ਹੁਣ ਸਨਿਆਸ ਲੈਣ ਬਾਰੇ ਸੋਚ ਸੱਕਦੇ ਹਨ। ਅਸੀਂ ਇਥੇ ਇਹ ਦੱਸ ਦਈਏ ਕੀ ਭਾਰਤੀ ਕ੍ਰਿਕਟ ਟੀਮ ਵਿੱਚ ਕਈ ਨੌਜਵਾਨ ਸਪਿਨਰ ਗੇਂਦਬਾਜ ਸ਼ਾਮਿਲ ਹੋ ਚੁੱਕੇ ਹਨ। ਇਸਲਈ ਅਮਿਤ ਮਿਸ਼ਰਾ ਦਾ ਭਾਰਤੀ ਕ੍ਰਿਕਟ ਟੀਮ ਵਿੱਚ ਵਾਪਸੀ ਕਰ ਪਾਉਣਾ ਬਹੁਤ ਮੁਸ਼ਕਿਲ ਮੰਨਿਆ ਜਾ ਰਿਹਾ ਹੈ। ਇਸਲਈ ਆਉਣ ਵਾਲੇ ਸਮੇਂ ਵਿੱਚ ਉਹ ਵੀ ਸਨਿਆਸ ਲੈਣ ਬਾਰੇ ਸੋਚ ਸਕਦੇ ਹਨ।
ਗੋਤਮ ਗੰਭੀਰ
ਭਾਰਤੀ ਟੀਮ ਦੇ ਸਲਾਮੀ ਬਲੇਬਾਜ ਗੋਤਮ ਗੰਭੀਰ ਨੇ ਵੀ ਇਸ ਸਾਲ IPL ਵਿੱਚ ਬਹੁਤ ਜ਼ਿਆਦਾ ਖਰਾਬ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਵਜਾ ਕਰਕੇ ਉਹ ਵੀ ਹੁਣ ਸਨਿਆਸ ਲੈਣ ਬਾਰੇ ਸੋਚ ਸਕਦੇ ਹਨ।
ਦੋਸਤੋ ਤੁਸੀ ਥੱਲੇ ਕਮੈਂਟ ਕਰਕੇ ਦੱਸੇ ਕਿ ਇਨ੍ਹਾਂ ਤਿੰਨ ਖਿਡਾਰੀਆਂ ਨੂੰ ਹੁਣ ਕ੍ਰਿਕਟ ਤੋਂ ਸਨਿਆਸ ਲੈਣਾ ਚਾਹੀਦਾ ਹੈ? ਇਸ ਬਾਰੇ ਆਪਣੀ ਰਾਏ ਜ਼ਰੂਰ ਦੱਸੋ
No comments:
Post a Comment