ਦੁਬਈ ਦੀ ਮਹਿਲਾ ਜੇਲ੍ਹ ਕਾਫੀ ਡਰਾਵਨੀ ਹੈ ਆਉ ਜਾਣਦੇ ਹਾਂ ਦੁਬਈ ਦੇ ਜੇਲ੍ਹ ਵਿੱਚ 23 ਦਿਨ ਗੁਜਾਰ ਚੁੱਕੀ ਇਕ ਮਹਿਲਾ ਦੀ ਜੁਬਾਨੀ।
ਤੁਸੀ ਸੋਚ ਰਹੇ ਹੋਵੋਗੇ ਕੀ ਇੰਗਲੈਂਡ ਦੀ ਮਹਿਲਾ ਨੂੰ ਦੁਬਈ ਦੀ ਜੇਲ੍ਹ ਵਿੱਚ ਕਿਉਂ 23 ਦਿਨ ਗੁਜਾਰਨੇ ਪਏ ਤਾਂ ਤੁਹਾਨੂੰ ਦੱਸ ਦਈਏ ਕੀ ਇਸ ਮਹਿਲਾ ਨੇ ਇਕ ਰੇਸਟੋਰੈਂਟ ਵਿੱਚ ਅਪਣੇ Boyfriend ਨੂੰ ਕਿਸ ਕੀਤਾ ਸੀ ਜਿਸ ਵਜਾ ਨਾਲ ਕੋਲ ਬੈਠੀ ਮਹਿਲਾ ਨੂੰ ਇਹ ਸਭ ਹਕਤਾ ਪਸੰਦ ਨਹੀਂ ਆਇਆ ਤੇ ਉਸਨੇ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਸੀ।
ਇੰਗਲੈਂਡ ਦੀ ਉਸ ਮਹਿਲਾ ਦਾ ਨਾਮ ਚਾਰਲੋ ਹੈ ਜਿਸਨੂੰ ਦੁਬਈ ਦੀ ਜੇਲ੍ਹ ਵਿੱਚ 23 ਦਿਨ ਗੁਜਾਰਨੇ ਪਏ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਚਾਰਲੇ ਨੇ ਦੱਸਿਆ ਕੀ ਰਾਤ ਦੇ 10:00 ਵਜੇ ਤੋਂ ਬਾਅਦ ਸੇਲ ਵਿੱਚ ਤਾਲਾ ਲਗਾਇਆ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕੀ ਦੁਬਈ ਦੀ ਮਹਿਲਾ ਜੇਲ੍ਹ ਵਿਚ ਇਕ ਦੂਸਰੇ ਨਾਲ ਗੱਲ ਬਾਤ ਕਰਨ ਦੀ ਆਜ਼ਾਦੀ ਨਹੀਂ ਸੀ ਇਸ ਵਜਾਹ ਕਰਕੇ ਮਹਿਲਾਵਾਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਹਨ।
ਇੱਥੋ ਤੱਕ ਕੀ ਜੇਲ੍ਹ ਵਿੱਚ ਖਾਣਾ ਵੀ ਸਮੇਂ ਸਿਰ ਨਹੀਂ ਮਿਲਦਾ ਅਤੇ ਉਸਦੇ ਨਾਲ ਹੀ ਖਾਣੇ ਦਾ ਮਿਆਰ ਬਹੁਤ ਘਟੀਆਂ ਸੀ। ਰਾਤ ਨੂੰ ਸੇਲ ਦੀ ਲਾਇਟ ਵੀ ਬੰਦ ਕਰ ਦਿੱਤੀ ਜਾਂਦੀ ਸੀ ਤੇ ਦੂਜੇ ਸੇਲ ਵਿੱਚੋ ਮਹਿਲਾਵਾਂ ਦੇ ਰੋਣ ਦੀ ਆਵਾਜ਼ ਆਉਂਦੀ ਹੁੰਦੀ ਸੀ।
No comments:
Post a Comment